ਮੋਗਾ 'ਚ ਚਲਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ | ਕਾਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਮੌਜੂਦ ਸਨ | ਅੱਗ ਇੰਨ੍ਹੀ ਤੇਜ਼ੀ ਦੇ ਨਾਲ ਲੱਗੀ ਕਿ ਮਿੰਟਾਂ 'ਚ ਹੀ ਉਸਨੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ | ਪਰ ਗ਼ਨੀਮਤ ਇਹ ਰਹੀ ਕਿ ਕਾਰ 'ਚ ਸਵਾਰ ਤਿੰਨੇ ਲੋਕ ਸਮਾਂ ਰਹਿੰਦੇ ਕਾਰ 'ਚੋਂ ਸੁਰੱਖਿਅਤ ਬਾਹਰ ਆ ਗਏ |

A terrible fire broke out due to a short circuit in a moving car.

#punjabnews #moganews #mogacarnews